ਗੁਰਦਾਸਪੁਰ: ਪਿਤਾ ਦੀ ਮੌਤ ਤੋਂ ਬਾਅਦ ਜੱਜ ਬਣ ਕੇ ਧੀ ਨੇ ਕੀਤਾ ਸੁਪਨਾ ਪੂਰਾ
ਪ੍ਰਕਾਸ਼ਿਤ
ਪੰਜਾਬ ਸਿਵਲ ਸਰਵਿਸਜ਼ (ਜੁਡੀਸ਼ਲ) ਪ੍ਰੀਖਿਆ ਵਿੱਚ ਬਟਾਲਾ ਦੀ ਰਹਿਣ ਵਾਲੀ ਨੀਲਮ ਨੇ (ਐੱਸਸੀ ਕੈਟੇਗਰੀ) ਵਿੱਚ ਪਹਿਲਾ ਰੈਂਕ ਹਾਸਲ ਕੀਤਾ ਹੈ।
ਜਦ ਕਿ ਪਹਿਲੀ ਕੋਸ਼ਿਸ਼ ਦੌਰਾਨ ਜਿਸ ਦਿਨ ਮੁੱਖ ਪ੍ਰੀਖਿਆ ਸੀ ਉਸੇ ਦਿਨ ਉਸ ਦੇ ਪਿਤਾ ਦੀ ਮੌਤ ਹੋਣ ਕਾਰਨ ਉਹ ਪ੍ਰੀਖਿਆ ਨਹੀਂ ਦੇ ਸਕੀ ਸੀ।
ਰਿਪੋਰਟ: ਗੁਰਦਾਸਪੁਰ ਤੋਂ ਬੀਬੀਸੀ ਪੰਜਾਬੀ ਲਈ ਗੁਰਪ੍ਰੀਤ ਚਾਵਲਾ