ਅਰਬ ਦੇਸ਼ਾਂ 'ਚ ਪੰਜਾਬੀ ਮੁੰਡੇ -ਕੁੜੀਆਂ ਕਿਵੇਂ ਫ਼ਸਦੇ ਹਨ ਤੇ ਇਸ ਸਮੱਸਿਆ ਦਾ ਹੱਲ ਕੀ
ਪ੍ਰਕਾਸ਼ਿਤ
ਗੈਰ ਕਾਨੂੰਨੀ ਏਜੰਟਾਂ ਦੇ ਅੜਿਕੇ ਆ ਕੇ ਪੰਜਾਬੀ ਨੌਜਵਾਨ ਵਿਦੇਸ਼ਾਂ ’ਚ ਫਸੇ ਪਏ ਹਨ। ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਦੁਬਈ 'ਚ 29 ਪੰਜਾਬੀ ਮੁੰਡਿਆਂ ’ਚੋਂ 8 ਨੌਜਵਾਨਾਂ ਨੂੰ ਸਮਾਜ ਸੇਵਕ ਐੱਸ ਪੀ ਸਿੰਘ ਵਾਪਸ ਲੈਕੇ ਆਏ ਹਨ।