225 ਸੁਕੇਅਰ ਫੁੱਟ ਘਰ 'ਚ ਨਿੱਜਤਾ ਲਈ ਉਡੀਕ ਕਰ ਰਿਹਾ ਇਹ ਜੋੜਾ

ਵੀਡੀਓ ਕੈਪਸ਼ਨ, 225 ਸਕੁਏਰ ਫੁੱਟ ਘਰ 'ਚ ਨਿੱਜਤਾ ਲਈ ਉਡੀਕ ਕਰ ਰਿਹਾ ਇਹ ਜੋੜਾ
ਪ੍ਰਕਾਸ਼ਿਤ

ਜੇ ਤੁਹਾਡੇ ਕੋਲ ਥਾਂ ਦੀ ਕਮੀ ਹੋਵੇ ਤਾਂ ਤੁਸੀਂ ਪਿਆਰ ਕਿਵੇਂ ਕਰੋਗੇ? ਮੁੰਬਈ ਦੀ ਮਰੁਣਾਲ ਨੂੰ ਮਿਲੋ ਜਿਸ ਦੇ 225 ਸਕੁਏਰ ਫੁੱਟ ਘਰ 'ਚ 9 ਮੈਂਬਰ ਰਹਿੰਦੇ ਹਨ।

ਤਿੰਨ ਵਿਆਹੇ ਜੋੜੇ ਇੱਕੋ ਘਰ ਵਿੱਚ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)