ਪੁਲਵਾਮਾ ਹਮਲੇ 'ਚ ਮਾਰੇ ਗਏ CRPF ਜਵਾਨਾਂ ਦੇ ਪਰਿਵਾਰਾਂ ਦਾ ਦਰਦ ਬਰਕਰਾਰ

ਵੀਡੀਓ ਕੈਪਸ਼ਨ, ਪੁਲਵਾਮਾ ਹਮਲਾ:'ਕੀ ਪੂਰੀ ਦੁਨੀਆਂ ਮਿਲ ਕੇ ਮੇਰੇ ਪਾਪਾ ਦੀ ਥਾਂ ਲੈ ਸਕਦੀ ਹੈ'
ਪ੍ਰਕਾਸ਼ਿਤ

14 ਫਰਵਰੀ ਨੂੰ ਪੁਲਵਾਮਾ ਹਮਲੇ ਵਿੱਚ ਮਾਰੇ ਗਏ ਸੁਖਜਿੰਦਰ ਦੀ ਮੌਤ ਤੋਂ ਇੱਕ ਸਾਲ ਬਾਅਦ ਵੀ ਉਨ੍ਹਾਂ ਦਾ ਪਰਿਵਾਰ ਉਸ ਮੁਆਵਜ਼ੇ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਹੈ, ਜਿਸ ਦਾ ਐਲਾਨ ਪੁਲਾਵਾਮਾ ਹਮਲੇ ਤੋਂ ਬਾਅਦ ਹੋਇਆ ਸੀ ਅਤੇ ਅਜਿਹੇ ਕੁਝ ਹੋਰ ਵੀ ਪਰਿਵਾਰ ਆਸ ’ਚ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)