ਟਰੰਪ ਨੂੰ ਭਾਰਤ ਦੀ ਗਰੀਬੀ ਨਾ ਦਿਸੇ, ਇਸ ਲਈ ਕੰਧ ਬਣ ਰਹੀ ਹੈ

ਵੀਡੀਓ ਕੈਪਸ਼ਨ, ‘ਜਦੋਂ ਵੀ ਪਰਦੇ ਲਾਉਂਦੇ ਹਨ ਅਸੀਂ ਬਾਹਰ ਹੀ ਨਹੀਂ ਨਿਕਲ ਪਾਉਂਦੇ’
ਪ੍ਰਕਾਸ਼ਿਤ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ 24-25 ਫਰਵਰੀ ਨੂੰ ਭਾਰਤ ਆ ਰਹੇ ਹਨ। ਜਿੱਥੋਂ ਟਰੰਪ ਨੇ ਲੰਘਣਾ ਹੈ ਉਸੇ ਰਾਹ ਦੇ ਨਾਲ ਹੀ ਝੁੱਗੀਆਂ-ਝੋਂਪੜੀਆਂ ਹਨ। ਇਸ ਲਈ ਝੁੱਗੀਆਂ ਅਤੇ ਉਸ ਰਾਹ ਦੇ ਵਿਚਕਾਰ ਇੱਕ ਕੰਧ ਬਣਾਈ ਜਾ ਰਹੀ ਹੈ

ਰਿਪੋਰਟ- ਤੇਜਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)