‘ਸੇਮ ਟੈਮ, ਸੇਮ ਜਗ੍ਹਾ’ ਵਾਲੇ ਗਾਇਕ ਸੰਦੀਪ ਬਰਾੜ: ‘ਪਿੰਡਾਂ ’ਚ ਤਾਂ ਟੈਲੇਂਟ ਭਰਿਆ ਪਿਆ ਹੈ’
ਪ੍ਰਕਾਸ਼ਿਤ
ਸਕੂਲ, ਕਾਲਜ, ਯੂਨੀਵਰਸਿਟੀ ’ਚ ਗਾਇਕ ਵਜੋਂ ਸਥਾਪਤ ਹੋਣ ਤੋਂ ਬਾਅਦ ਦੁਨੀਆਂ ਭਰ ਦੇ ਪੰਜਾਬੀ ਸੰਗੀਤ ਸੁਣਨ ਵਾਲੀਂ ’ਚ ਸੰਦੀਪ ਬਰਾੜ ਨੇ ਨਾਮਣਾ ਉਦੋਂ ਖੱਟਿਆ ਜਦੋਂ ਉਨ੍ਹਾਂ ਦਾ ਗੀਤ ‘ਸੇਮ ਟੈਮ, ਸੇਮ ਜਗ੍ਹਾ’ ਮਸ਼ਹੂਰ ਹੋਇਆ।
ਹੁਣ ਉਨ੍ਹਾਂ ਦਾ ਇੱਕ ਹੋਰ ਗੀਤ ਲੋਕਾਂ ਦੀਆਂ ਜ਼ੁਬਾਨਾਂ ਉੱਤੇ ਚੜ੍ਹ ਰਿਹਾ ਹੈ। ਆਓ ਸੁਣਿਐ ਉਨ੍ਹਾਂ ਦੀਆਂ ਗੱਲਾਂ ਤੇ ਗੀਤ ਅਤੇ ਜਾਣੀਏ ਕਿ ਹੁਣ ਅੱਗੇ ਕੀ ਪਲਾਨ ਹੈ।
(ਰਿਪੋਰਟ: ਦਲੀਪ ਸਿੰਘ, ਸ਼ੂਟ-ਐਡਿਟ: ਰਾਜਨ ਪਪਨੇਜਾ)