CAA 'ਤੇ ਧੀ ਨੇ ਸਕੂਲ ’ਚ ਖੇਡਿਆ ਨਾਟਕ, ਮਾਂ ਗ੍ਰਿਫ਼ਤਾਰ
ਪ੍ਰਕਾਸ਼ਿਤ
ਸੀਏਏ ਦੇ ਖ਼ਿਲਾਫ਼ ਦੇਸ਼ ਭਰ ’ਚ ਰੋਸ ਮੁਜ਼ਾਹਰੇ ਹੋ ਰਹੇ ਹਨ। ਕਰਨਾਟਕ ਦੇ ਇੱਕ ਸਕੂਲ ’ਚ ਸੀਏਏ ਦੇ ਖ਼ਿਲਾਫ਼ ਪਲੇ ਕਰਨਾ ਮਹਿੰਗਾ ਪੈ ਗਿਆ। ਸਕੂਲ ਦੀ ਇੱਕ ਟੀਚਰ ਅਤੇ ਪਰਫ਼ਾਰਮ ਕਰਨ ਵਾਲੀ ਬੱਚੀ ਦੀ ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।