ਮਾਨਸਾ ’ਚ ਲੱਗਿਆ ਸੀਏਏ ਖ਼ਿਲਾਫ਼ ‘ਪੱਕਾ ਧਰਨਾ’
ਪ੍ਰਕਾਸ਼ਿਤ
ਮਾਨਸਾ ਵਿੱਚ ਅੱਜ ਸੰਵਿਧਾਨ ਬਚਾਓ ਕਮੇਟੀ ਵੱਲੋਂ ਸੀਏਏ ਦੇ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ।
ਇਸ ਧਰਨੇ ਵਿੱਚ ਜਨਤਕ ਜਥੇਬੰਦੀਆਂ ਦੇ ਕਾਰਕੁਨਾਂ ਤੋਂ ਇਲਾਵਾ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ।
ਕਮੇਟੀ ਦੇ ਆਗੂਆਂ ਨੇ ਦਾਅਵਾ ਕਰਦਿਆਂ ਕਿਹਾ ਇਹ ਧਰਨਾ ਲਗਾਤਾਰ ਉਨ੍ਹੀਂ ਦੇਰ ਚੱਲੇਗਾ ਜਿੰਨੀ ਦੇਰ ਤੱਕ ਸੀਏਏ ਵਾਪਸ ਨਹੀਂ ਲਿਆ ਜਾਂਦਾ।
ਰਿਪੋਰਟ : ਸੁਖਚਰਨ ਪ੍ਰੀਤ