CAA Protest : ਹੱਕੀਂ ਲੜਾਈ ਲਈ ਪੰਜਾਬ ਦੀਆਂ ਬੀਬੀਆਂ ਨੇ ਤੋੜੇ ਸਮਾਜਿਕ ਬੰਧਨ
ਪ੍ਰਕਾਸ਼ਿਤ
ਨਾਗਰਿਕਤਾ ਕਾਨੂੰਨ ਦੀ ਸੋਧ ਖ਼ਿਲਾਫ਼ ਰੋਸ ਮੁਜ਼ਾਹਰਿਆਂ ਨੇ ਕਈ ਤਰ੍ਹਾਂ ਦੇ ਸਮਾਜਿਕ ਬੰਧਨਾਂ ਨੂੰ ਤੋੜਿਆ ਹੈ। ਨਤੀਜੇ ਵਜੋਂ ਸਿਆਸਤ ਤੋਂ ਬਾਹਰ ਰਹਿਣ ਵਾਲੀਆਂ ਔਰਤਾਂ ਨੇ ਸਿਆਸਤ ਦਾ ਪਿੜ ਮੱਲ੍ਹਿਆ ਹੈ।
ਇੱਕ ਮੁਜ਼ਾਹਰਾਕਾਰੀ ਦੇ ਹਵਾਲੇ ਨਾਲ ਮਲੇਰਕੋਟਲਾ ਤੋਂ ਦਲਜੀਤ ਅਮੀ ਦੀ ਰਿਪੋਰਟ।