ਸੁੱਖਾ ਕਾਹਲਵਾਂ ਬਾਰੇ ਫ਼ਿਲਮ: ‘ਸਰਕਾਰਾਂ ਪਾਬੰਦੀਆਂ ਲਗਾ ਕੇ ਸਗੋਂ ਹੋਰ ਮਸ਼ਹੂਰੀ ਕਰਦੀਆਂ ਹਨ’

ਵੀਡੀਓ ਕੈਪਸ਼ਨ, ਸੁੱਖਾ ਕਾਹਲਵਾਂ ਬਾਰੇ ਫ਼ਿਲਮ: ‘ਸਰਕਾਰਾਂ ਪਾਬੰਦੀਆਂ ਲਗਾ ਕੇ ਸਗੋਂ ਹੋਰ ਮਸ਼ਹੂਰੀ ਕਰਦੀਆਂ ਹਨ’
ਪ੍ਰਕਾਸ਼ਿਤ

ਕਥਿਤ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਉੱਤੇ ਬਣੀ ਫ਼ਿਲਮ ‘ਸ਼ੂਟਰ’ ’ਤੇ ਪੰਜਾਬ ਸਰਕਾਰ ਨੇ ਪਾਬੰਦੀ ਲਗਾਈ ਹੈ। ਇਸ ਪਾਬੰਦੀ ਨਾਲ ਕੀ ਖੱਟਿਆ ਜਾ ਸਕੇਗਾ, ਇਸ ਗੱਲ ਦਾ ਵਿਸ਼ੇਲਸ਼ਣ ਕਰ ਰਹੇ ਹਨ ਚੰਡੀਗੜ੍ਹ ਦੇ ਰਹਿਣ ਵਾਲੇ ਉੱਘੇ ਰੰਗਕਰਮੀ ਨੀਲਮ ਮਾਨਸਿੰਘ ਚੌਧਰੀ।

(ਰਿਪੋਰਟ - ਸਰਬਜੀਤ ਸਿੰਘ ਧਾਲੀਵਾਲ, ਐਡਿਟ - ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)