ਪੰਜਾਬ 'ਚ ਭਾਜਪਾ ਦੀ CAA ਮੁਹਿੰਮ : ਡਾ. ਮਨਮੋਹਨ ਸਿੰਘ ਦੇ ਬਿਆਨਾਂ ਤੇ ਭਗਤ ਸਿੰਘ ਦੀ ਤਸਵੀਰ ਦਾ ਸਹਾਰਾ
ਪ੍ਰਕਾਸ਼ਿਤ
ਦੇਸ਼ ਦੇ ਕਈ ਹਿੱਸਿਆਂ ‘ਚ ਬੀਜੇਪੀ ਸੀਏਏ ਦੇ ਹੱਕ ’ਚ ਤਿਰੰਗਾ ਯਾਤਰਾ ਕੱਢ ਰਹੀ ਹੈ। ਪੰਜਾਬ ’ਚ ਵੀ ਅੱਜ ਤਿਰੰਗਾ ਯਾਤਰਾ ਕੱਢੀ ਗਈ।
ਮੰਚ ਤੋਂ ਬੀਜੇਪੀ ਲੀਡਰ ਸੰਬਿਤ ਪਾਤਰਾ ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਦੇ ਹਵਾਲੇ ਨਾਲ ਗੱਲ ਕਰਦੇ ਨਜ਼ਰ ਆਏ।