‘ਸਾਡਾ ਗੱਭਰੂ-ਜਵਾਨ ਪੁੱਤ ਮੁੱਕ ਗਿਆ, ਸਬਰ ਕਿਵੇਂ ਆਵੇਗਾ’
ਪ੍ਰਕਾਸ਼ਿਤ
ਬਠਿੰਡਾ ਜ਼ਿਲ੍ਹੇ ਦੇ ਪਿੰਡ ਮੱਲ ਵਾਲਾ ਦੇ 19 ਸਾਲਾ ਕਿਸਾਨ ਨੇ ਖ਼ੁਦਕੁਸ਼ੀ ਕੀਤੀ ਹੈ।
19 ਸਾਲਾ ਸੁਖਮਨਜੀਤ ’ਤੇ ਟਰੈਕਟਰ ਦੀਆਂ ਕਿਸ਼ਤਾਂ ਦਾ ਕਰਜ਼ਾ ਸੀ। ਪੰਜ ਕਿਸ਼ਤਾਂ ਨਾ ਦੇ ਸਕਣ ’ਤੇ ਫਾਇਨਾਂਸ ਕੰਪਨੀ ਨੇ ਟਰੈਕਟਰ ਜ਼ਬਤ ਕਰ ਲਿਆ ਸੀ। ਪੁਲਿਸ ਨੇ ਫਾਇਨਾਂਸ ਕੰਪਨੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਰਿਪੋਰਟ: ਸੁਖਚਰਨ ਪ੍ਰੀਤ
ਐਡਿਟ: ਰਾਜਨ ਪਪਨੇਜਾ