ਗੋਤਾਖ਼ੋਰਾਂ ਦੇ ਗਰੁੱਪ ਦੀ ਸਮੁੰਦਰ ਵਿਚ ਕਾਰਸੇਵਾ ਹੈਰਾਨ ਕਰਨ ਵਾਲੀ ਹੈ
ਪ੍ਰਕਾਸ਼ਿਤ
ਸਕੂਬਾ ਡਾਈਵਿੰਗ ਦੇ ਇੰਸਟਰਕਟਰ ਕੇਰਲ ਦੇ ਰਹਿਣ ਵਾਲੇ ਸੁਭਾਸ਼ ਤੇ ਉਨ੍ਹਾਂ ਦੀ ਪਤਨੀ ਪਦਮਾਵਤੀ ਮੰਦਾਪੱਲੀ ਨੇ ਵਿਸ਼ਾਖਾਪਟਨਮ ਵਿੱਚ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ।
ਸੁਭਾਸ਼ ਅਤੇ ਪਦਮਾਵਤੀ ਦੇ ਨਾਲ ਕਈ ਹੋਰ ਤੈਰਾਕ ਵੀ ਇਸ ਸਫ਼ਾਈ ਮੁਹਿੰਮ ਦਾ ਹਿੱਸਾ ਬਣੇ। ਪਰ ਇਹ ਸਫ਼ਾਈ ਮੁਹਿੰਮ ਉਨ੍ਹਾਂ ਨੇ ਕਿਉਂ ਤੇ ਕਿਵੇਂ ਸ਼ੁਰੂ ਕੀਤੀ?