ਕੀ ਹੈ ਤੁਹਾਡੀ ਪਸੰਦੀਦਾ ਖੇਡ ਤੇ ਕੌਣ ਹੈ ਪਸੰਦੀਦਾ ਖਿਡਾਰੀ
ਪ੍ਰਕਾਸ਼ਿਤ
BBC Indian Sportswoman of the Year ਤਹਿਤ ਚੰਡੀਗੜ ਯੂਨੀਵਰਸਿਟੀ ਵਿੱਚ ਕਰਵਾਏ ਪ੍ਰੋਗਰਾਮ ਦੌਰਾਨ ਨੌਜਵਾਨਾਂ ਨੇ ਖੇਡਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਪਣੀ ਪਸੰਦੀਦਾ ਖਿਡਾਰਨ ਨੂੰ ਵੋਟ ਦਿੱਤੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਸੰਦੀਦਾ ਖੇਡ ਦੇ ਬਾਰੇ ਹੋਰ ਵੀ ਕਈ ਗੱਲਾਂ ਆਖੀਆਂ।
