ਕਪਿਲ ਦੇਵ ਨੇ ਦੱਸੀ 1983 ਕ੍ਰਿਕਟ ਵਰਲਡ ਕੱਪ ਜਿੱਤਣ ਮਗਰੋਂ ਡ੍ਰੈਸਿੰਗ ਰੂਮ ਦੀ ਦਿਲਚਸਪ ਕਹਾਣੀ
ਪ੍ਰਕਾਸ਼ਿਤ
1983 ਵਿੱਚ ਵਿਸ਼ਵ ਕੱਪ ਦਾ ਜਿੱਤਣ ਵਾਲੇ ਕਪਿਲ ਦੇਵ ਨੇ ਵਿਰਾਟ ਕੋਹਲੀਦੇ ਪ੍ਰਦਰਸ਼ਨ ਬਾਰੇ ਰਾਇ ਰੱਖੀ। ਕਪਿਲ ਦੇਵ ਦਾ ਕਹਿਣਾ ਹੈ ਕਿ ਵਿਸ਼ਵ ਰਿਕਾਰਡ ਤੋੜਨ ਲਈ ਲੰਮੇ ਸਮੇਂ ਤੱਕ ਖੇਡਣਾ ਪਏਗਾ।
ਉਨ੍ਹਾਂ ਨਾਲ ਬੀਬੀਸੀ ਦੀ ਟੀਮ ਨੇ ਹਰਿਆਣਾ ਦੇ ਮਾਨੇਸਰ ਵਿੱਚ ਬੀਬੀਸੀ ਵਰਲਡ ਨਿਊਜ਼ ਗੋਲਫ ਕਨੈਕਟ ਸਮਾਗਮ (BBC World News Golf Connect event) ਦੌਰਾਨ ਗੱਲ ਕੀਤੀ ਜਿਸ ਵਿੱਚ ਉਹ ਹਿੱਸਾ ਲੈਣ ਆਏ ਸਨ।
(ਇਹ ਇੰਟਰਵਿਊ ਫਰਵਰੀ 2020 ਦਾ ਹੈ)
ਰਿਪੋਰਟ- ਵਿਦਿਤ ਮਹਿਰਾ