ਮੁਸਲਮਾਨਾਂ ‘ਤੇ ਹਮਲੇ ਕਰਨ ਵਾਲੇ ਕੱਲ ਸਿੱਖਾਂ ‘ਤੇ ਵੀ ਕਰਨਗੇ, ਕੀ ਹਰਸਿਮਰਤ ਇਸ ਲਈ ਤਿਆਰ?

ਵੀਡੀਓ ਕੈਪਸ਼ਨ, ਮੁਸਲਮਾਨਾਂ ‘ਤੇ ਹਮਲੇ ਕਰਨ ਵਾਲੇ ਕੱਲ ਸਿੱਖਾਂ ‘ਤੇ ਵੀ ਕਰਨਗੇ, ਕੀ ਹਰਸਿਮਰਤ ਇਸ ਲਈ ਤਿਆਰ?
ਪ੍ਰਕਾਸ਼ਿਤ

ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਸਟਾਰ ਪ੍ਰਚਾਰਕ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਨਾਗਰਕਿਤਾ ਸੋਧ ਕਾਨੂੰਨ ਤੋਂ ਲੈ ਕੇ ਅਕਾਲੀ ਦਲ ਦੇ CAA ‘ਤੇ ਸਟੈਂਡ ਬਾਰੇ ਆਪਣੀ ਗੱਲ ਰੱਖੀ।

(ਰਿਪੋਰਟ: ਖੁਸ਼ਬੂ ਸੰਧੂ, ਸ਼ੂਟ-ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)