ਆਪਣੀ ‘ਦੀਦੀ’ ਨੂੰ ਹਰਾਉਣ ਵਾਲੀ ਪਹਿਲਵਾਨ ਸੋਨਮ ਮਲਿਕ ਨਾਲ ਖਾਸ ਗੱਲਬਾਤ
ਪ੍ਰਕਾਸ਼ਿਤ
ਬੀਬੀਸੀ ਇੰਡੀਅਨ ਵੂਮਨ ਆਫ਼ ਦਿ ਈਅਰ ਦੇ ਪ੍ਰੋਗਰਾਮ ਦੀ ਪ੍ਰੈਸ ਕਾਨਫਰੈਂਸ ਦੌਰਾਨ ਅਵਾਰਡ ਦੀਆਂ ਦਾਅਵੇਦਾਰ 5 ਖਿਡਾਰਨਾਂ ਦੇ ਨਾਵਾਂ ਦਾ ਐਲਾਨ ਹੋਇਆ।
ਇਸ ਦੌਰਾਨ ਹੋਈ ਪਹਿਲਵਾਨ ਸੋਨਮ ਮਲਿਕ ਨਾਲ ਬੀਬੀਸੀ ਦੀ ਖਾਸ ਗੱਲਬਾਤ।