ਅੰਬੇਦਕਰ ਦੇ ਅਖ਼ਬਾਰ 'ਮੂਕਨਾਇਕ' ਦੀ ਅਹਿਮੀਅਤ ਅਤੇ ਅਜੋਕੀ ਪੱਤਰਕਾਰੀ

ਵੀਡੀਓ ਕੈਪਸ਼ਨ, 100 ਸਾਲਾ ਬਾਅਦ ਵੀ ਬਾਬਾ ਸਾਹਿਬ ਅੰਬੇਦਕਾਰ ਦੀ ਅਖ਼ਬਾਰ 'ਮੂਕਨਾਇਕ' ਦੀ ਅਹਿਮੀਅਤ ਬਰਕਰਾਰ
ਪ੍ਰਕਾਸ਼ਿਤ

ਜੋ ਗੱਲ 1920 ਵਿੱਚ ਮੂਕਨਾਇਕ ਦੇ ਸਮੇਂ ਜਾਂ ਬਾਅਦ ਵਿੱਚ ਬਾਬਾ ਸਾਹਿਬ ਨੇ ਕਹੀ, ਉਹ ਅੱਜ ਵੀ ਮੀਡੀਆ ਲਈ ਕਿਹਾ ਜਾ ਸਕਦਾ ਹੈ।

ਇੱਕ ਰਿਪੋਰਟ ਅਨੁਸਾਰ ਅੱਜ ਵੀ ਦੇਸ ਦੇ ਮੀਡੀਆ ਵਿੱਚ ਪੱਛੜੀ ਜਾਤੀਆਂ ਦੇ ਲੋਕਾਂ ਨੂੰ ਉੱਚ ਜਾਤੀਆਂ ਨਾਲੋਂ ਘੱਟ ਥਾਂ ਮਿਲਦੀ ਹੈ। ਇਸ ਲਈ 100 ਸਾਲ ਬਾਅਦ ਵੀ ਬਾਬਾ ਸਾਹਿਬ ਦੇ ਮੂਕਨਾਇਕ ਦੀ ਅਹਿਮੀਅਤ ਨੂੰ ਨਕਾਰਿਆ ਨਹੀਂ ਜਾ ਸਕਦਾ।

ਰਿਪੋਰਟ- ਮਯੂਰੇਸ਼ ਕੋਨੂੰਰ, ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)