ਭਾਜਪਾ ਸਾਡੇ ਕੋਲ ਆਪਣੀ ਲੋੜ ਲਈ ਸਮਰਥਨ ਮੰਗਣ ਆਈ : ਸਿਰਸਾ
ਪ੍ਰਕਾਸ਼ਿਤ
ਦਿੱਲੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿਰਸਾ ਨੇ ਕਿਹਾ ਕਿ ਦੇਸ ਦੀ ਸਭ ਤੋਂ ਵੱਡੀ ਪਾਰਟੀ, ਭਾਜਪਾ ਜਿਸ ਦਾ ਪੱਧਾਨ ਮੰਤਰੀ ਹੈ, ਅਕਾਲੀ ਦਲ ਕੋਲ ਚਲ ਕੇ ਆਈ।
ਬੀਬੀਸੀ ਦੇ ਪੱਤਰਕਾਰ ਸਰਬਜੀਤ ਸਿੰਘ ਨਾਲ ਵੇਖੋ ਸਿਰਸਾ ਦੀ ਖਾਸ-ਗੱਲਬਾਤ।