ਜੈਵਿਕ ਖੇਤੀ ਤੇ ਚੋਖੇ ਮੁਨਾਫ਼ੇ ਦੀ ਮਿਸਾਲ ਪੇਸ਼ ਕਰਦਾ ਬਰਨਾਲੇ ਦਾ ਕਿਸਾਨ
ਪ੍ਰਕਾਸ਼ਿਤ
ਬਰਨਾਲਾ ਦੇ ਪਿੰਡ ਫਰਵਾਹੀ ਦੇ ਕਿਸਾਨ ਰਵਦੀਪ ਸਿੰਘ 11 ਸਾਲ ਤੋਂ ਜੈਵਿਕ ਖੇਤੀ ਕਰ ਰਹੇ ਹਨ।
ਉਨ੍ਹਾਂ ਕੋਲੋਂ ਹੀ ਸੁਣੋ ਕਿਵੇਂ ਇਹ ਖੇਤੀ ਕਰਦੇ ਹਨ ਅਤੇ ਇਸ ਨਾਲ ਉਨ੍ਹਾਂ ਨੂੰ ਕਿੰਨੇ ਫਾਇਦਾ ਮਿਲਦਾ ਹੈ।
ਰਿਪੋਰਟ: ਸੁਖਚਰਨਪ੍ਰੀਤ
ਐਡਿਟ: ਰਾਜਨ ਪਪਨੇਜਾ