ਚੰਡੀਗੜ੍ਹ ਦੀਆਂ ਕੁੜੀਆਂ ਜਾਮੀਆ ਫਾਇਰਿੰਗ ਬਾਰੇ ਕੀ ਕਹਿੰਦੀਆਂ
ਪ੍ਰਕਾਸ਼ਿਤ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਦਾ ਦਿੱਲੀ ਦੇ ਜਾਮੀਆ ਇਲਾਕੇ ਵਿੱਚ ਫਾਇਰਿੰਗ ਖਿਲਾਫ਼ ਰੋਸ।
ਇਸ ਮੁਜ਼ਾਹਰੇ ਲਈ ਵਿਦਿਆਰਥੀ ਜਥੇਬੰਦੀਆਂ ਨੇ ਸੱਦਾ ਦਿੱਤਾ ਸੀ। ਵੀਰਵਾਰ ਨੂੰ ਜਾਮੀਆ ਇਲਾਕੇ ’ਚ ਇੱਕ ਨੌਜਵਾਨ ਨੇ ਫਾਇਰ ਕੀਤਾ ਸੀ।
CAA ਖਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਮਾਰਚ ਕੱਢਣ ਦੀ ਤਿਆਰੀ ਵਿੱਚ ਸਨ।
ਰਿਪੋਰਟ: ਨਵਦੀਪ ਕੌਰ ਗਰੇਵਾਲ