ਇੱਕ ਖ਼ਾਸ ਘੱਟ ਗਿਣਤੀ ਭਾਈਚਾਰੇ ਨੂੰ 'ਕੁੱਤਿਆਂ' ਵਾਂਗ ਗੋਲੀ ਮਾਰਨ ਦੀ ਗੱਲ ਕਰਨ ਵਾਲਾ ਭਾਜਪਾ ਆਗੂ
ਪ੍ਰਕਾਸ਼ਿਤ
ਪੱਛਮੀ ਬੰਗਾਲ ਦੇ ਭਾਜਪਾ ਪ੍ਰਧਾਨ ਦਿਲੀਪ ਘੋਸ਼ ਦਾ ਕਹਿਣਾ ਹੈ ਕਿ ਇਹ ਸਾਰੇ ਦੋ ਕਰੋੜ ਲੋਕ ਬੰਗਲਾਦੇਸ਼ ਤੋਂ ਭਾਰਤ ਆਏ ਹਨ।
ਜਿਨ੍ਹਾਂ ਦੀ ਅੱਧੀ ਆਬਾਦੀ ਇਕੱਲੇ ਪੱਛਮੀ ਬੰਗਾਲ ’ਚ ਹੈ, ਜਦਕਿ ਬਾਕੀ ਆਬਾਦੀ ਪੂਰੇ ਦੇਸ਼ ’ਚ ਹੈ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੇ ਇਸ ਦਾਅਵੇ ਦੇ ਕੀ ਆਧਾਰ ਹਨ।