ਹਾਕੀ ਵਿੱਚ ਮੱਲਾਂ ਮਾਰਨ ਵਾਲੀ ਹਰਿਆਣੇ ਦੀ ਰਾਣੀ ਰਾਮਪਾਲ

ਵੀਡੀਓ ਕੈਪਸ਼ਨ, ਹਾਕੀ ਵਿੱਚ ਮੱਲਾਂ ਮਾਰਨ ਵਾਲੀ ਰਾਣੀ ਦੀ ਕਹਾਣੀ
ਪ੍ਰਕਾਸ਼ਿਤ

ਰਾਣੀ ਰਾਮਪਾਲ ਇਸ ਵੇਲੇ ਭਾਰਤੀ ਹਾਕੀ ਟੀਮ (ਕੁੜੀਆਂ) ਦੀ ਕਪਤਾਨ ਹੈ। 2010 ਦੇ ਹਾਕੀ ਵਿਸ਼ਵ ਕੱਪ ਵਿੱਚ ਹਾਕੀ ਟੀਮ ਨੇ ਹਿੱਸਾ ਲਿਆ ਸੀ ਤੇ ਰਾਣੀ ਉਸ ਟੀਮ ਵਿੱਚੋਂ ਸਭ ਤੋਂ ਛੋਟੀ ਉਮਰ (15 ਸਾਲ) ਦੀ ਖਿਡਾਰਨ ਸੀ।

ਰਾਣੀ ਨੂੰ ਅੱਜ ਦੁਨੀਆਂ ਦੀਆਂ ਬਿਹਤਰੀਨ ਹਾਕੀ ਖਿਡਾਰਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਉਸ ਦਾ ਇਹ ਸਫ਼ਰ ਸੌਖਾ ਨਹੀਂ ਸੀ, ਪਰਿਵਾਰ ਦੇ ਵਿੱਤੀ ਹਾਲਾਤ ਰਾਣੀ ਦੇ ਰਾਹ ਵਿੱਚ ਰੁਕਾਵਟ ਬਣੇ ਸਨ।

ਰਾਣੀ ਦੀ ਟੀਮ ਹੁਣ 2020 ਟੋਕੀਓ ਓਲੰਪਿਕਸ ਲਈ ਤਿਆਰ ਹੈ

(ਰਿਪੋਰਟ: ਸੁਰਯਾਂਸ਼ੀ ਪਾਂਡੇ ਤੇ ਇਮਰਾਨ ਕੁਰੈਸ਼ੀ, ਸ਼ੂਟ-ਐਡਿਟ: ਸੁਮਿਤ ਵੈਦ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)