ਮੈਂਜ ਮਿਊਜ਼ਿਕ ਦਾ ਇਹ ‘ਦੇਸੀ ਸਵੈਗ’ ਆਇਆ ਕਿੱਥੋਂ: ਖ਼ਾਸ ਗੱਲਬਾਤ
ਪ੍ਰਕਾਸ਼ਿਤ
ਯੂਕੇ ਤੋਂ ਕੈਨੇਡਾ ਤੋਂ ਦੇਸੀ ਹਿਪ-ਹੌਪ ਤੋਂ ਬਾਲੀਵੁੱਡ ਤੱਕ, ਮਨਜੀਤ ਸਿੰਘ ਨੂੰ ਮੈਂਜ ਮਿਊਜ਼ਿਕ ਵਜੋਂ ਜਾਣਿਆ ਜਾਂਦਾ ਹੈ। ਆਪਣੇ ਭਰਾ ਨਾਲ ਰਲ ਕੇ ਸ਼ੁਰੂ ਹੋਏ ਸਫ਼ਰ ਵਿੱਚ ਹੁਣ ਉਹ ਕਿੱਥੇ ਪਹੁੰਚੇ ਹਨ ਅਤੇ ਆਪਣੀ ਇੰਡਸਟਰੀ ਨੂੰ ਕਿਸ ਤਰ੍ਹਾਂ ਵੇਖਦੇ ਹਨ — ਇਹ ਸਭ ਜਾਣਿਆ ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨੇ।
ਸ਼ੂਟ-ਐਡਿਟ: ਰਾਜਨ ਪਪਨੇਜਾ