ਦਿੱਲੀ ਚੋਣਾਂ ‘ਚ ਅਕਾਲੀ-ਭਾਜਪਾ ਨੇ ਫਿਰ ਪਾਈ ‘ਜੱਫ਼ੀ’
ਪ੍ਰਕਾਸ਼ਿਤ
ਦਿੱਲੀ ਚੋਣਾਂ ‘ਚ ਅਕਾਲੀ ਦਲ ਹੁਣ ਭਾਜਪਾ ਫਿਰ ਪ੍ਰਚਾਰ ਕਰੇਗਾ। ਦਿੱਲੀ ਵਿੱਚ ਸੁਖਬੀਰ ਬਾਦਲ ਦੇ ਘਰ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਪੁੱਜੇ।
ਸੁਖਬੀਰ ਨੇ ਕਿਹਾ, ‘ਕਮਿਊਨੀਕੇਸ਼ਨ ਗੈਪ ਸੀ ਹੁਣ ਦੂਰ ਹੋ ਗਿਆ’ ।