ਗਣਤੰਤਰ ਦਿਹਾੜੇ ਮੌਕੇ ਸ਼ਾਹੀਨ ਬਾਗ ‘ਚ ਔਰਤਾਂ ਨੇ ਫਹਿਰਾਇਆ ਝੰਡਾ
ਪ੍ਰਕਾਸ਼ਿਤ
ਐਤਵਾਰ ਰਾਤ ਨੂੰ ਹੀ ਗਣਤੰਤਰ ਦਿਵਸ ਦਾ ਜਸ਼ਨ ਸ਼ੁਰੂ ਹੋ ਗਿਆ ਸੀ. ਸ਼ਾਹੀਨ ਬਾਗ ‘ਚ ਰਾਤ 12 ਵਜੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ ਗਈ ਸੀ. ਕਈ ਦਿਨਾਂ ਤੋਂ ਸ਼ਾਹੀਨ ਬਾਗ ‘ਚ ਨਾਗਰਿਕਤਾ ਕਾਨੂੰਨ ਦੇ ਵਿਰੋਧ ‘ਚ ਧਰਨਾ ਜਾਰੀ ਹੈ.