LIC ਦੀ ਆਰਥਿਕ ਸਿਹਤ ਕਿਉਂ ਵਿਗੜੀ
ਪ੍ਰਕਾਸ਼ਿਤ
‘ਭਰੋਸੇ ਦਾ ਪ੍ਰਤੀਕ’ ਮੰਨੀ ਜਾਂਦੀ LIC ਦੇ ਪਿਛਲੇ ਪੰਜ ਸਾਲਾਂ ਦੇ ਅੰਕੜੇ ਹੈਰਾਨ-ਪਰੇਸ਼ਾਨ ਕਰਦੇ ਹਨ। ਕੰਪਨੀ ਦਾ ਨੌਨ-ਪਰਫੌਰਮਿੰਗ ਐਸੇਟ (NPA) ਵੱਧਦਾ ਜਾ ਰਿਹਾ ਹੈ।
ਉਹ ਕਰਜ਼ਾ ਜੋ ਡੁੱਬ ਗਿਆ ਹੈ ਜਾਂ ਉਸ ਦੇ ਵਾਪਸ ਆਉਣ ਦੀ ਉਮੀਦ ਨਾ ਦੇ ਬਰਾਬਰ ਹੋਵੇ, ਉਸ ਨੂੰ NPA ਕਿਹਾ ਜਾਂਦਾ ਹੈ।
(ਐਂਕਰ: ਪ੍ਰਿਅੰਕਾ ਧੀਮਾਨ, ਸ਼ੂਟ-ਐਡਿਟ: ਰਵੀ ਸ਼ੰਕਰ ਪ੍ਰਸਾਦ)