ਗਣਤੰਤਰ ਦਿਵਸ: 1952 ਵਿੱਚ ਕੁਝ ਇਸ ਤਰ੍ਹਾਂ ਹੁੰਦੀ ਸੀ ਪਰੇਡ
ਪ੍ਰਕਾਸ਼ਿਤ
ਅੱਜ 71ਵਾਂ ਗਣਤੰਤਰ ਦਿਵਸ ਹੈ। ਇਸ ਮੌਕੇ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ ਕੱਢੀਆਂ ਜਾਂਦੀਆਂ ਹਨ ਤੇ ਪਰੇਡ ਹੁੰਦੀ ਹੈ।
ਸਾਲ 1952 ਵਿੱਚ ਕਿਵੇਂ ਮਨਾਇਆ ਗਿਆ ਸੀ ਗਣਤੰਤਰ ਦਿਵਸ।