25 ਸਾਜ਼ ਵਜਾਉਣ ਵਾਲਾ ਪੰਜਾਬੀ ਮੁੰਡਾ!

ਵੀਡੀਓ ਕੈਪਸ਼ਨ, 25 ਸਾਜ ਵਜਾਉਣ ਵਾਲੇ ਪਰਕਰਸ਼ਨਿਸਟ ਵਿਸ਼ੇਸ਼ ਨੂੰ ਮਿਲੋ
ਪ੍ਰਕਾਸ਼ਿਤ

ਦਿੱਲੀ ਦੇ ਰਹਿਣ ਵਾਲੇ ਵਿਸ਼ੇਸ਼ ਨੇ ਚਾਰ ਸਾਲ ਦੀ ਉਮਰ ਵਿੱਚ ਤਬਲਾ ਵਜਾਉਣਾ ਸ਼ੁਰੂ ਕੀਤਾ ਸੀ। ਹੁਣ ਉਹ ਦੇਸ-ਵਿਦੇਸ਼ ਵਿੱਚ ਪਰਕਸ਼ਨਿਸਟ ਵਜੋਂ ਕੰਮ ਕਰ ਰਹੇ ਹਨ। ਪਰਕਸ਼ਨਿਸਟ ਕੀ ਹੁੰਦਾ ਹੈ ਜਾਣਨ ਲਈ ਇਹ ਵੀਡੀਓ ਦੇਖੋ।

ਰਿਪੋਰਟ- ਇੰਦਰਜੀਤ ਕੌਰ

ਸ਼ੂਟ/ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)