Bigg Boss ਬਾਰੇ ਮਾਪੇ ਤੇ ਮਨੋਵਿਗਿਆਨੀ ਕੀ ਕਹਿੰਦੇ ਹਨ

ਵੀਡੀਓ ਕੈਪਸ਼ਨ, Bigg Boss ਦੇਖਣ ਵਾਲਿਆਂ ਦੇ ਦਿਮਾਗ ’ਤੇ ਹੁੰਦਾ ਅਸਰ
ਪ੍ਰਕਾਸ਼ਿਤ

ਰਿਐਲਿਟੀ ਟੀਵੀ ਪ੍ਰੋਗਰਾਮ ਬਹੁਤ ਮਸ਼ਹੂਰ ਹੋ ਰਹੇ ਹਨ ਅਤੇ ਬਿਗ ਬੌਸ ਇਨ੍ਹਾਂ ਵਿੱਚੋਂ ਖਾਸ ਤੌਰ ’ਤੇ ਪ੍ਰਸਿੱਧ ਹੈ। ਅਸੀਂ ਚੰਡੀਗੜ੍ਹ ਵਿੱਚ ਇੱਕ ਨੌਜਵਾਨ ਲੜਕੀ ਦੇ ਮਾਂ ਨਾਲ ਅਤੇ ਇੱਕ ਮਨੋਵਿਗਿਆਨੀ ਨਾਲ ਗੱਲਬਾਤ ਕਰ ਕੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਦਾ ਅਸਰ ਕੀ ਹੈ।

ਰਿਪੋਰਟ: ਨਵਦੀਪ ਕੌਰ, ਸ਼ੂਟ-ਐਡਿਟ: ਨਵਦੀਪ ਕੌਰ, ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)