CAA: 'ਅਹਿਤੇਜਾਜ-ਏ-ਵਿਰੋਧ ਤਾਂ ਪੂਰੇ ਮੁਲਕ ’ਚ ਹੋ ਰਿਹਾ ਹੈ... ਵੱਖਰੀ ਗੱਲ ਹੈ ਕਿ ਹਕੂਮਤ ਨੂੰ ਸੁਣਦਾ ਨਹੀਂ'
ਪ੍ਰਕਾਸ਼ਿਤ
ਦਿੱਲੀ ਦੇ ਸ਼ਾਹੀਨ ਬਾਗ਼ ਵਾਂਗ ਹੀ ਲਖਨਊ ਦੇ ਘੰਟਾ ਘਰ ਵਿੱਚ ਵੀ ਔਰਤਾਂ CAA ਤੇ NRC ਦੇ ਖ਼ਿਲਾਫ਼ ਧਰਨੇ ’ਤੇ ਬੈਠੀਆਂ ਹਨ ।
ਉਨ੍ਹਾਂ ਦੀ ਮੰਗ ਹੈ ਕਿ ਨਾਗਰਕਿਤਾ ਸੋਧ ਕਾਨੂੰਨ ਵਾਪਸ ਲਿਆ ਜਾਵੇ। ਇਸ ਬਾਰੇ ਸ਼ਾਇਰ ਮੁਨੱਵਰ ਰਾਣਾ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ।