ਜਦੋਂ ਦੰਦਾਂ ਦੀ ਡਾਕਟਰ ਮਾਂ ਬਣਨ ਮਗਰੋਂ ਬਣੀ ਪਾਵਰ ਲਿਫਟਰ
ਪ੍ਰਕਾਸ਼ਿਤ
ਆਰਤੀ ਅਰੁਨ ਪੇਸ਼ੇ ਵਜੋਂ ਦੇਦਾਂ ਦੀ ਡਾਕਟਰ ਹੈ ਤੇ ਉਸ ਨੇ ਆਪਣੇ ਦੂਜੇ ਬੱਚੇ ਮਗਰੋਂ ਜਿਮ ਜਾਣਾ ਸ਼ੁਰੂ ਕੀਤਾ। ਉੱਥੇ ਜਾ ਕੇ ਉਸ ਨੂੰ ਪਾਵਰ ਲਿਫਟਿੰਗ ਬਾਰੇ ਪਤਾ ਲੱਗਾ ਤੇ ਉਸ ਨੇ ਟਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ। ਉਹ ਭਾਰਤ ਲਈ ਕਈ ਗੋਲਡ ਮੈਡਲ ਜਿੱਤ ਚੁੱਕੀ ਹੈ।