ਪੰਜਾਬ ਵਿੱਚ CAA ਖ਼ਿਲਾਫ਼ ਕਵੀਸ਼ਰੀ ਰੰਗ
ਪ੍ਰਕਾਸ਼ਿਤ
ਨਵੇਂ ਨਾਗਰਿਕਤਾ ਕਾਨੂੰਨ ਖ਼ਿਲਾਫ਼ ਰੋਸ ਮੁਜ਼ਾਹਰਿਆਂ ਦੀਆਂ ਝਲਕੀਆਂ ਨੇ ਕਲਾਕਾਰਾਂ ਨੂੰ ਆਪਣੀ ਕਲਾ ਵਿਖਾਉਣ ਦਾ ਮੌਕਾ ਦਿੱਤਾ ਹੈ।
ਫੋਟੋਆਂ ਨੇ ਕੰਪਿਊਟਰ ਗ੍ਰਾਫਿਕਸ ਅਤੇ ਕੰਧ ਚਿੱਤਰਾਂ ਦਾ ਰੂਪ ਧਾਰਿਆ ਹੈ। ਗੀਤਾਂ-ਕਵਿਤਾਵਾਂ ਨੇ ਇੱਕ ਬੋਲੀ ਤੋਂ ਦੂਜੀ ਬੋਲੀ ਦਾ ਸਫ਼ਰ ਕੀਤਾ ਹੈ। ਇਸੇ ਦੌਰਾਨ ਕਵੀਸ਼ਰੀ ਨੇ ਆਪਣਾ ਰੰਗ ਦਿਖਾਇਆ ਹੈ।
ਰਿਪੋਰਟ: ਦਲਜੀਤ ਅਮੀ