BBC Indian Sportswoman of the Year: ‘ਮੇਰਾ ਸੁਪਨਾ 2022 ਦੇ ਕੌਮੀ ਪੈਰਾਓਲੰਪਿਕਸ ਗੇਮਜ਼ ’ਚ ਭਾਰਤ ਲਈ ਗੋਲਡ ਜਿੱਤਣਾ’

ਵੀਡੀਓ ਕੈਪਸ਼ਨ, ‘ਮੇਰਾ ਸੁਪਨਾ 2022 ਦੇ ਕੌਮੀ ਪੈਰਾਓਲੰਪਿਕਸ ਗੇਮਜ਼ ’ਚ ਭਾਰਤ ਲਈ ਗੋਲਡ ਜਿੱਤਣਾ’
ਪ੍ਰਕਾਸ਼ਿਤ

ਹਾਲ ਵਿੱਚ ਜੋਤਹੀਣਾਂ ਲਈ ਹੋਈ ਪਹਿਲੀ ਚੇਨੱਈ FIDE ਰੇਟਿੰਗ ਨੈਸ਼ਨਲ ਓਪਨ ਚੈੱਸ ਚੈਂਪੀਅਨਸ਼ਿਪ ਲਈ ਤਮਿਲ ਨਾਡੂ ਦੇ 10 ਖਿਡਾਰੀਆਂ ਦੀ ਚੋਣ ਹੋਈ। ਇਸ ਵਿੱਚ ਅੰਨਬਰਸੀ ਇਕੱਲੀ ਮਹਿਲਾ ਖਿਡਾਰਨ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)