80 ਸਾਲਾ ਇਹ ਬੇਬੇ ਗੁੱਡੀਆਂ ਉਡਾਉਂਦੀ, ਪੇਚੇ ਵੀ ਜਿੱਤਦੀ ਹੈ!

ਵੀਡੀਓ ਕੈਪਸ਼ਨ, ਬੇਬੇ ਗੁੱਡੀਆਂ ਉਡਾਉਂਦੀ, ਪੇਚੇ ਵੀ ਜਿੱਤਦੀ ਹੈ!
ਪ੍ਰਕਾਸ਼ਿਤ

ਅਹਿਮਦਾਬਾਦ ’ਚ 80 ਸਾਲਾਂ ਦੀ ਇਹ ਬੇਬੇ ਪਤੰਗਾਂ ਉਡਾਉਣ ਦੀ ਸ਼ੌਕੀਨ ਹੈ।

ਇਸ ਨੂੰ ਦੇਖ ਕੇ ਕਈਆਂ ਨੂੰ ਹੈਰਾਨੀ ਹੁੰਦੀ ਹੈ ਪਰ ਬੇਬੇ ਪੂਰੀ ਖ਼ੁਸ਼ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)