CAA-NRC Protests: ਸ਼ਾਹੀਨ ਬਾਗ਼ ਦੀਆਂ ਬੀਬੀਆਂ ਨੂੰ ਮਿਲਿਆ ਪੰਜਾਬੀਆਂ ਦਾ ਸਾਥ
ਪ੍ਰਕਾਸ਼ਿਤ
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਈ ਜਥੇਬੰਦੀਆਂ ਦੇ ਲੋਕ ਸ਼ਾਹੀਨ ਬਾਗ਼ ਵਿੱਚ ਵੱਡੀ ਗਿਣਤੀ ’ਚ ਮੌਜੂਦ ਹਨ ਤੇ ਇਨ੍ਹਾਂ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਇੱਥੇ ਮੁਜ਼ਾਹਰਾ ਕਰ ਰਹੇ ਲੋਕ ਪੰਜਾਬ ਦੇ ਲੋਕਾਂ ਵੱਲੋਂ ਮਿਲੇ ਸਾਥ ਤੋਂ ਖ਼ੁਸ਼ ਨਜ਼ਰ ਆਏ।
(ਰਿਪੋਰਟ: ਪੀਯੂਸ਼ ਨਾਗਪਾਲ, ਐਡਿਟ: ਰਾਜਨ ਪਪਨੇਜਾ)