ਪੰਜ ਮਹੀਨਿਆਂ ਬਾਅਦ ਭਾਰਤ-ਸ਼ਾਸਿਤ ਕਸ਼ਮੀਰ 'ਚ ਇੰਟਰਨੈੱਟ ਬਹਾਲੀ ਦੇ ਹੁਕਮ
ਪ੍ਰਕਾਸ਼ਿਤ
ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਸਰਕਾਰ ਨੇ ਸੂਬੇ ’ਚ ਇੰਟਰਨੈੱਟ ਬਹਾਲੀ ਦਾ ਹੁਕਮ ਦਿੱਤਾ ਹੈ। ਇੰਟਰਨੈੱਟ ਕਈ ਗੇੜਾਂ ’ਚ ਮੁੜ ਬਹਾਲ ਕੀਤਾ ਜਾਵੇਗਾ।
ਕਿੱਥੇ-ਕਿੱਥੇ ਕਿਸ ਪ੍ਰਤੀਕਿਰਿਆ ਤਹਿਤ ਹੋਵੇਗੀ ਇੰਟਰਨੈੱਟ ਬਹਾਲੀ, ਪੂਰੀ ਅਪਡੇਟ ਲਈ ਦੇਖੋ ਇਹ ਵੀਡੀਓ।
ਰਿਪੋਰਟ- ਆਮਿਰ ਪੀਰਜ਼ਾਦਾ