60 ਤੋਂ ਵੱਧ ਉਮਰ ਦੇ ਦਿਨੇਸ਼ ਕਿਵੇਂ ਬਣੇ ਮਾਡਲ

ਵੀਡੀਓ ਕੈਪਸ਼ਨ, 60 ਤੋਂ ਵੱਧ ਉਮਰ ਦੇ ਦਿਨੇਸ਼ ਕਿਵੇਂ ਬਣੇ ਮਾਡਲ
ਪ੍ਰਕਾਸ਼ਿਤ

ਰੋਹਤਕ ਦੇ ਦਿਨੇਸ਼ ਮੋਹਨ ਕਦੇ ਚੰਡੀਗੜ੍ਹ 'ਚ ਸਰਕਾਰੀ ਅਫ਼ਸਰ ਸਨ ਪਰ ਹੁਣ ਇੱਕ ਫ਼ੈਸ਼ਨ ਮਾਡਲ ਅਤੇ ਅਦਾਕਾਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਡੇਢ ਸਾਲ ਉਨ੍ਹਾਂ ਨੂੰ ਮਾਨਸਿਕ ਤੇ ਸਰੀਰਕ ਬਿਮਾਰੀ ਕਾਰਨ ਕਾਫ਼ੀ ਮੁਸ਼ਕਿਲਾਂ ਆਈਆਂ।

ਰਿਪੋਰਟ- ਸੁਨੀਲ ਕਟਾਰੀਆ

ਸ਼ੂਟ/ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)