CAA-NRC ਦੇ ਵਿਰੋਧ 'ਚ ਹਿੰਸਾ ਬਰਦਾਸ਼ਤ ਨਹੀਂ ਕਰਾਂਗੇ- ਗ੍ਰਹਿ ਰਾਜ ਮੰਤਰੀ ਕਿਸ਼ਨ ਰੈੱਡੀ

ਵੀਡੀਓ ਕੈਪਸ਼ਨ, CAA-NRC ਦੇ ਵਿਰੁੱਧ ਹੋ ਰਹੇ ਮੁਜ਼ਾਹਰਿਆਂ ਬਾਰੇ ਕੀ ਕਿਹਾ ਅਮਿਤ ਸ਼ਾਹ ਦੇ ਮੰਤਰੀ ਨੇ
ਪ੍ਰਕਾਸ਼ਿਤ

CAA-NRC ਦੇ ਵਿਰੁੱਧ ਹੋ ਰਹੇ ਮੁਜ਼ਾਹਰਿਆਂ ਅਤੇ JNU ਵਿੱਚ ਹੋਏ ਹਿੰਸਾ ਬਾਰੇ ਗ੍ਰਹਿ ਰਾਜ ਮੰਤਰੀ ਕਿਸ਼ਨ ਰੈੱਡੀ ਨਾਲ ਬੀਬੀਸੀ ਪੱਤਰਕਾਰ ਦੀਪਤੀ ਬਥਿਨੀ ਦੀ ਗੱਲ-ਬਾਤ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)