CAA-NRC ’ਤੇ ਮਮਤਾ ਬੈਨਰਜੀ: ‘ਰੋਟੀ-ਕੱਪੜਾ-ਮਕਾਨ ਦੇਣਾ ਹੈ ਜਾਂ ਲੋਕਾਂ ਨੂੰ ਕੱਢਣਾ ਹੈ?’

ਵੀਡੀਓ ਕੈਪਸ਼ਨ, ਮਮਤਾ ਬੈਨਰਜੀ: 'ਜੋ ਵੋਟਰ ਹੈ ਉਹੀ ਨਾਗਰਿਕ ਹੈ'
ਪ੍ਰਕਾਸ਼ਿਤ

ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੀ ਹੈ। ਪਰ ਇਸ ਦਾ ਕਾਰਨ ਕੀ ਹੈ? CAA ਅਤੇ NRC ਵਰਗੇ ਮੁੱਦਿਆਂ ’ਤੇ ਕੀ ਬੋਲੀ ਮਮਤਾ ਬੈਨਰਜੀ, ਪੂਰੀ ਗੱਲਬਾਤ ਦੇਖੋ।

ਰਿਪੋਰਟ- ਸ਼ਕੀਲ ਅਖ਼ਤਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)