Acid attack: ‘ਮੇਰਾ ਚਿਹਰਾ ਸੜਿਆ ਹੈ, ਤਾਕਤ ਨਹੀਂ’

ਵੀਡੀਓ ਕੈਪਸ਼ਨ, ਮੇਰਾ ਚਿਹਰਾ ਸੜਿਆ ਹੈ, ਤਾਕਤ ਨਹੀਂ: ਦੌਲਤਬੀ
ਪ੍ਰਕਾਸ਼ਿਤ

ਮੁੰਬਈ ਦੀ ਦੌਲਤਬੀ ਖ਼ਾਨ ’ਤੇ 10 ਸਾਲ ਪਹਿਲਾਂ ਉਸ ਦੇ ਜੀਜੇ ਨੇ ਹੀ ਪਰਿਵਾਰਕ ਝਗੜੇ ਕਾਰਨ ਤੇਜ਼ਾਬ ਸੁੱਟ ਦਿੱਤਾ ਸੀ।

5 ਸਾਲਾਂ ਦੀ ਅਦਾਲਤੀ ਲੜਾਈ ਤੋਂ ਬਾਅਦ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਪਰ 4 ਮਹੀਨਿਆਂ ਬਾਅਦ ਹੀ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ।

ਇਸ ਤੋਂ ਇਲਾਵਾ ਤੇਜ਼ਾਬ ਪੀੜਤਾਂ ਦੀ ਮਦਦ ਲਈ ਦੌਲਤਬੀ ਨੇ ਫਾਊਂਡੇਸ਼ਨ ਦੀ ਵੀ ਸਥਾਪਨਾ ਕੀਤੀ, ਜੋ ਤਹਿਤ ਪੀੜਤਾਂ ਨੂੰ ਆਰਥਿਕ, ਮੈਡੀਕਲ ਸਹਾਇਤ ਦੇ ਨਾਲ-ਨਾਲ ਪੀੜਤਾਂ ਦੇ ਵਿਆਹ ਦਾ ਪ੍ਰਬੰਧ ਵੀ ਕਰਦੀ ਹੈ।

ਰਿਪੋਰਟ: ਅਮਰੁਤਾ ਦਰਵੇ ਅਤੇ ਰਾਹੁਲ ਰਣਸੁੰਭੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)