CAA: ਅਮਿਤ ਸ਼ਾਹ ਦੇ ਵਿਰੋਧ ਕਰਕੇ ਮਕਾਨੋਂ ਕੱਢੀ ਗਈ ਕੁੜੀ ਨੂੰ ਮਿਲੋ

ਪ੍ਰਕਾਸ਼ਿਤ

ਉਹ ਕੁੜੀ ਜਿਸ ਨੇ CAA-NRC ’ਤੇ ਵਿਰੋਧ ਦਰਜ ਕਰਵਾਉਣ ਲਈ ਅਮਿਤ ਸ਼ਾਹ ਦੇ ਦੌਰੇ ਦੌਰਾਨ ਆਪਣੀ ਬਾਲਕਨੀ ’ਤੋਂ ਬੈਨਰ ਲਟਕਾ ਦਿੱਤਾ ਸੀ।

ਜਿਸ ਤੋਂ ਬਾਅਦ ਉਸ ਦੇ ਮਕਾਨ ਮਾਲਕ ਨੇ ਉਨ੍ਹਾਂ ਕੋਲੋਂ ਮਕਾਨ ਖਾਲੀ ਕਰਵਾ ਲਿਆ।

ਰਿਪੋਰਟ: ਦਿਲਨਵਾਜ਼ ਪਾਸ਼ਾ ਤੇ ਪੀਯੂਸ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)