CAA: ਅਮਿਤ ਸ਼ਾਹ ਦੇ ਵਿਰੋਧ ਕਰਕੇ ਮਕਾਨੋਂ ਕੱਢੀ ਗਈ ਕੁੜੀ ਨੂੰ ਮਿਲੋ

ਵੀਡੀਓ ਕੈਪਸ਼ਨ, ਅਮਿਤ ਸ਼ਾਹ ਦੇ ਖ਼ਿਲਾਫ਼ ਬੈਨਰ ਲਗਾਉਣ ’ਤੇ ਖਾਲ੍ਹੀ ਕਰਵਾਇਆ ਘਰ
ਪ੍ਰਕਾਸ਼ਿਤ

ਉਹ ਕੁੜੀ ਜਿਸ ਨੇ CAA-NRC ’ਤੇ ਵਿਰੋਧ ਦਰਜ ਕਰਵਾਉਣ ਲਈ ਅਮਿਤ ਸ਼ਾਹ ਦੇ ਦੌਰੇ ਦੌਰਾਨ ਆਪਣੀ ਬਾਲਕਨੀ ’ਤੋਂ ਬੈਨਰ ਲਟਕਾ ਦਿੱਤਾ ਸੀ।

ਜਿਸ ਤੋਂ ਬਾਅਦ ਉਸ ਦੇ ਮਕਾਨ ਮਾਲਕ ਨੇ ਉਨ੍ਹਾਂ ਕੋਲੋਂ ਮਕਾਨ ਖਾਲੀ ਕਰਵਾ ਲਿਆ।

ਰਿਪੋਰਟ: ਦਿਲਨਵਾਜ਼ ਪਾਸ਼ਾ ਤੇ ਪੀਯੂਸ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)