ਨਾਗਰਿਕਤਾ ਕਾਨੂੰਨ: ਪਟਿਆਲਾ 'ਚ ਇਸ ਕੁੜੀ ਨੇ ਕਿਉਂ ਕਿਹਾ 'ਸੰਗੀਤ ਮੇਰਾ ਹੁਨਰ ਅਤੇ ਬਗ਼ਾਵਤ ਮੇਰਾ ਪਤਾ'

ਵੀਡੀਓ ਕੈਪਸ਼ਨ, ਪਟਿਆਲਾ: ‘ਜ਼ਬਰਾ ਸੰਗ ਸਬਰਾ ਨੂੰ ਪਰਚਾਉਣਾ ਛੱਡ ਦਿਓ’
ਪ੍ਰਕਾਸ਼ਿਤ

ਵਿਦਿਆਰਥੀ ਪੂਰੇ ਮੁਲਕ ਵਿੱਚ ਨਵੇਂ ਨਾਗਰਿਕਤਾ ਕਾਨੂੰਨ ਖ਼ਿਲਾਫ਼ ਲਗਾਤਾਰ ਰੋਸ ਮੁਜ਼ਾਹਰੇ ਕਰ ਰਹੇ ਹਨ। ਇਨ੍ਹਾਂ ਰੋਸ ਮੁਜ਼ਾਹਰਿਆਂ ਵਿੱਚ ਲੋਕ ਆਪਣੀ ਕਲਾ ਦਾ ਮੁਜ਼ਾਹਰਾ ਵੀ ਕਰ ਰਹੇ ਹਨ।

ਮਿਲੋ ਪੰਜਾਬ ਦੀ ਇੱਕ ਮੁਜ਼ਾਹਰਾਕਾਰੀ ਨੂੰ ਜਿਸ ਨੇ ਕੀਰਤਨ ਤੋਂ ਇਨਕਲਾਬੀ ਗੀਤਾਂ ਤੱਕ ਦਾ ਸਫ਼ਰ ਤੈਅ ਕੀਤਾ ਹੈ।

ਰਿਪੋਰਟ: ਦਲਜੀਤ ਅਮੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)