Chhapaak: ਕੀ ਐਸਿਡ ਅਟੈਕ ਪੀੜਤ ਦਾ ਦਰਦ ਤੇ ਤੜਪ ਦਿਖਾਉਂਦੀ ਹੈ ਇਹ ਫ਼ਿਲਮ?

ਵੀਡੀਓ ਕੈਪਸ਼ਨ, ਛਪਾਕ ਰਿਵਿਊ: 'ਨਿਰਾਸ਼ਾ ਤਾਂ ਦਿਖਾਈ ਹੈ ਪਰ ਵਿਚਾਰੀ ਨਹੀਂ'
ਪ੍ਰਕਾਸ਼ਿਤ

ਫ਼ਿਲਮ ਛਪਾਕ ਇੱਕ ਐਸਿਡ ਹਮਲੇ ਦੀ ਪੀੜਤ ਕੁੜੀ ਦੀ ਕਹਾਣੀ ਹੈ। ਮੁੱਖ ਕਿਰਦਾਰ ਦੀਪਿਕਾ ਪਾਦੁਕੋਣ ਨੇ ਨਿਭਾਇਆ ਹੈ। ਤੇ ਫ਼ਿਲਮ ਦੀ ਡਾਇਰੈਕਟਰ ਵੀ ਇੱਕ ਔਰਤ ਹੀ ਹੈ- ਮੇਘਨਾ ਗੁਲਜ਼ਾਰ। ਉਮੀਦਾਂ 'ਤੇ ਕਿੰਨੀ ਖਰੀ ਉਤਰੀ ਹੈ ਫ਼ਿਲਮ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)