YouTuber ਗੌਰਵ ਤਨੇਜਾ ਤੋਂ ਜਾਣੋ YouTube ਤੋਂ ਕਮਾਈ ਦੀਆਂ ਬੁਨਿਆਦੀ ਗੱਲ੍ਹਾਂ

ਵੀਡੀਓ ਕੈਪਸ਼ਨ, YouTuber ਗੌਰਵ ਤਨੇਜਾ ਤੋਂ ਜਾਣੋ ਕਿਵੇਂ ਹੋ ਸਕਦੀ ਹੈ YouTube ਤੋਂ ਕਮਾਈ
ਪ੍ਰਕਾਸ਼ਿਤ

ਗੌਰਵ ਤਨੇਜਾ ਇੱਕ ਕਮਰਸ਼ੀਅਲ ਪਾਇਲਟ ਹਨ ਪਰ ਇਸ ਵੇਲੇ ਯੂਟਿਊਬਰ ਵਜੋਂ ਵਧੇਰੇ ਜਾਣੇ ਜਾਂਦੇ ਹਨ। ਉਨ੍ਹਾਂ ਦਾ ਯੂਟਿਊਬਰ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਅਤੇ ਕਿਵੇਂ ਇੱਕ ਕਾਮਯਾਬ ਯੂਟਿਊਬਰ ਬਣਿਆ ਜਾ ਸਕਦਾ ਹੈ, ਕਰੀਅਰ ਕੈਫ਼ੇ ਦੇ ਇਸ ਵੀਡੀਓ ਵਿਚ ਦੇਖੋ।

ਰਿਪੋਰਟ: ਇੰਦਰਜੀਤ ਕੌਰ

ਸ਼ੂਟ/ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)