ਪਰਮਿੰਦਰ ਢੀਂਡਸਾ: 'ਕਾਂਗਰਸ ਵਰਗੀਆਂ ਪੰਥ ਵਿਰੋਧੀ ਤਾਕਤਾਂ ਹੁਣ ਅਕਾਲੀ ਦਲ ਨੂੰ ਪੰਥ ਵਿਰੋਧੀ ਦੱਸਦੀਆਂ ਹਨ'

ਵੀਡੀਓ ਕੈਪਸ਼ਨ, ਢੀਂਡਸਾ- 'ਬਿਕਰਮ ਮਜੀਠੀਆ ਵੀ ਚਾਹੁੰਦੇ ਸਨ ਕਿ ਅਕਾਲੀ ਦਲ ਬੇਅਦਬੀ ਮਾਮਲੇ 'ਚ ਅਕਾਲ ਤਖ਼ਤ ਪੇਸ਼ ਹੋਵੇ'
ਪ੍ਰਕਾਸ਼ਿਤ

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਈ ਮੁੱਦਿਆਂ ਤੇ ਅਕਾਲੀ ਦਲ ਦੇ ਸਟੈਂਡ 'ਤੇ ਨਰਾਜ਼ਗੀ ਜਤਾਈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਆਪਣੇ ਸਿਧਾਂਤ ਅਨੁਸਾਰ ਚੱਲੇ।

ਰਿਪੋਰਟ - ਸਰਬਜੀਤ ਧਾਲੀਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)