ਭਾਰਤ ਬੰਦ: ‘ਇਹ ਤਾਂ ਟਰਾਇਲ ਸੀ, ਸਰਕਾਰ ਦੇ ਨਾਸੀਂ ਧੂੰਆਂ ਲਿਆਵਾਂਗੇ’

ਵੀਡੀਓ ਕੈਪਸ਼ਨ, ਭਾਰਤ ਬੰਦ: ‘ਇਹ ਤਾਂ ਟਰਾਇਲ ਸੀ, ਸਰਕਾਰ ਦੇ ਨਾਸੀਂ ਧੂੰਆਂ ਲਿਆਵਾਂਗੇ’
ਪ੍ਰਕਾਸ਼ਿਤ

ਭਾਰਤ ਬੰਦ ਤਹਿਤ ਚੰਡੀਗੜ੍ਹ ਅਤੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਮੁਜ਼ਾਹਰੇ ਅਤੇ ਧਰਨੇ ਦੇਖੇ ਗਏ।

ਕਿਸਾਨਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਆਪੋ-ਆਪਣੇ ਮੁੱਦਿਆਂ ਉੱਤੇ ਵੱਖਰੇ ਮੁਜ਼ਾਹਰੇ ਕਰਨ ਦੀ ਬਜਾਇ ਆਪਣੀ ਤਾਕਤ ਇਕੱਠਿਆਂ ਵਿਖਾਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)