ਭਾਰਤ ਬੰਦ ਤਹਿਤ ਪੰਜਾਬੀ ਯੂਨੀਵਰਸਿਟੀ ਵਿੱਚ ਮੁਜ਼ਾਹਰਾ: ‘ਹੁਕਮਰਾਨ ਗਲਤ ਹਨ, ਇਸੇ ਲਈ ਵਿਦਿਆਰਥੀਆਂ ਤੋਂ ਡਰਦੇ’

ਵੀਡੀਓ ਕੈਪਸ਼ਨ, ‘ਹੁਕਮਰਾਨ ਗਲਤ ਹਨ, ਇਸੇ ਲਈ ਵਿਦਿਆਰਥੀਆਂ ਤੋਂ ਡਰਦੇ’: ਪੰਜਾਬੀ ਯੂਨੀਵਰਸਿਟੀ ਵਿੱਚ ਭਾਰਤ ਬੰਦ ਤਹਿਤ ਮੁਜ਼ਾਹਰਾ
ਪ੍ਰਕਾਸ਼ਿਤ

ਪੰਜਾਬੀ ਯੂਨੀਵਰਸਿਟੀ, ਪਟਿਆਲਾ, ਵਿੱਚ ਵੀ ਭਾਰਤ ਬੰਦ ਤਹਿਤ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਮੁਜ਼ਾਹਰਾ ਕੀਤਾ। ਇਸ ਦੌਰਾਨ CAA, NRC ਅਤੇ JNU ਵਿੱਚ ਹੋਏ ਹਮਲੇ ਦੇ ਮੁੱਦੇ ਪ੍ਰਮੁੱਖ ਰਹੇ।

ਰਿਪੋਰਟ: ਦਲਜੀਤ ਅਮੀ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)