‘1.5 GB ਡਾਟੇ ਨੇ ਭੁਲਾ ਦਿੱਤਾ ਕਿ ਅਸੀਂ ਬੇਰੁਜ਼ਗਾਰ ਹਾਂ’
ਪ੍ਰਕਾਸ਼ਿਤ
‘JNU ’ਤੇ ਹਮਲਾ ਹੋਣਾ ਹੀ ਸੀ, ਉੱਥੇ ਵਿਦਿਆਰਥੀ ਸੋਚਦੇ ਨੇ... ITI ਵਾਲੇ TikTok ’ਤੇ ਲੱਗੇ ਪਏ ਨੇ’ — ਮੋਗਾ ਵਿੱਚ ਪ੍ਰਦਰਸ਼ਨ ਦੌਰਾਨ ਵਿਦਿਆਰਥੀ ਆਗੂ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਤੁਲਨਾ ਪੰਜਾਬ ਦੀਆਂ ਸੰਸਥਾਵਾਂ ਨਾਲ ਕੀਤੀ।
ਰਿਪੋਰਟ: ਸੁਰਿੰਦਰ ਮਾਨ, ਐਡਿਟ: ਰਾਜਨ ਪਪਨੇਜਾ